ਬਿਨਾ ਮਾਹੀ ਕਿਵੇਂ ਦਿਲ ਪਰਚਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਬਿਨਾ ਮਾਹੀ ਕਿਵੇਂ ਦਿਲ ਪਰਚਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਕੋਈ ਸੁਣਦਾ ਨੀ ਕੀਹਨੂੰ ਮਈ ਸੁਣਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਮਾਹੀ ਬਾਜ ਮੇਰਾ ਲੱਗਦਾ ਨਾ ਜੀ ਵੇ ਮਾਹੀ ਬਾਜ ਮੇਰਾ ਲੱਗਦਾ ਨਾ ਜੀ ਵੇ
ਬਿਨਾ ਸੱਜਣਾ ਦੇ ਦੁਨੀਆਂ ਤੇ ਕੀ ਏ
ਅੱਖਾਂ ਸਾਉਂਦੀਆਂ ਨੀ
ਅੱਖਾਂ ਸਾਉਂਦੀਆਂ ਨੀ ਕਿੰਝ ਮੈ ਸਵਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਬਿਨਾ ਮਾਹੀ ਕਿਵੇਂ ਦਿਲ ਪਰਚਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਇਸ਼ਕ ਦੇ ਰੋਗ ਦਾ ਕਿੱਤੇ ਨਾ ਦਾਰੂ
ਅਤੇ ਇਸ਼ਕ ਦੇ ਰੋਗ ਅਵੱਲੇ
ਅਕਲਾਂ ਸ਼ਕਲਾਂ ਵਾਲੇ ਕੀਤੇ
ਇਸ ਇਸ਼ਕ ਨੇ ਕਮਲੇ ਚੱਲੇ
ਰੁਸਵਾਈਆਂ ਤੇ ਖਾਰੀਆਂ ਬਾਜੋਂ
ਕੁੱਝ ਨਹੀਂ ਇਸ਼ਕ ਦੇ ਪੱਲੇ
ਓ ਬਰਬਾਦ ਹੋਏ ਘਰ ਸਾਰੇ
ਜਿਹੜੇ ਇਸ਼ਕ ਨੇ ਮੱਲੇ
ਹੋ ਬੈਠੀ ਬੂਹੇ ਵਿੱਚ ਸੱਜਣ ਉਡੀਕਦੀ
ਐਵੇਂ ਕੰਧਾਂ ਉੱਤੇ ਲੀਕਾਂ ਪਈ ਲੀਕਦੀ
ਢੋਲਾਂ ਮਾਫ਼ ਕਰੀ
ਢੋਲਾਂ ਮਾਫ਼ ਕਰੀ ਹੋਈਆਂ ਜੋ ਖਤਾਂਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਨੀਂਦ ਉੱਡ ਗਈ
ਬਿਨਾ ਮਾਹੀ ਕਿਵੇਂ ਦਿਲ ਪਰਚਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਬਿਨਾ ਮਾਹੀ ਕਿਵੇਂ ਦਿਲ ਪਰਚਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
_______________________
Overall Meaning:
The lyrics of "Bina Mahi" by Nusrat Fateh Ali Khan ft. A1MelodyMaster convey the feelings of heartache and longing for a loved one. The singer expresses how their heart is restless without their beloved and how their nights are sleepless. The absence of their beloved has caused their peace of mind to vanish.
The repetition of the phrase "Bina Mahi kiven dil parchhavan" emphasizes the emptiness and despair felt by the singer without their beloved. They wonder how they can go on without their beloved by their side and how they can fill the void that their absence has created. It is as if their very essence has been disrupted and their sleep has been disturbed by this separation.
The second verse delves deeper into the pain and torment caused by love. The singer says that love is like a disease for which there is no cure. This love has transformed the singer's world and made them lose all sense of reason. The characteristics and appearances of their beloved no longer matter; it is the love itself that has consumed them. The singer has endured humiliation and suffered deeply due to this love, but they don't regret it because it has brought them to a state of spiritual transcendence.
In the final verse, the singer metaphorically describes their longing as they anxiously wait for their beloved. They sit with their "boots" or feet inside a "booh" or a wooden frame, symbolizing their patience and dedication. The singer asks for forgiveness from the drums, as if they are seeking solace and understanding from the rhythm and music. The repetition of the phrase "neend udd gayi" highlights the sleepless nights they endure without their beloved. The phrase "Bin Mahi kiven dil parchhavan" is repeated again to emphasize the continuous longing and despair they experience.
Overall, "Bina Mahi" is a poignant song that captures the depths of longing and heartache caused by separation from a loved one. The lyrics express the intense emotions and the yearning to be reunited, as well as the transformative power of love.
Media