ਦਿਲ
ਦਿਲ ਦਾ ਰੋਗ ਮੁਕਾ ਜਾ ਮਾਹੀ
ਅੱਖੀਆਂ ਦੀ ਪਿਆਸ ਬੁਝਾ ਜਾ ਮਾਹੀ
ਤਕਨੀ ਨੂ ਗਲ ਲਾ ਜਾ ਮਾਹੀ
ਲੋਏ ਲੋਏ ਆਜਾ ਮਾਹੀ , ਆਜਾ ਮਾਹੀ
ਲੋਏ ਲੋਏ ਆਜਾ ਮਾਹੀ , ਆਜਾ ਮਾਹੀ
ਲੋਏ ਲੋਏ .... ਘਰ ਆਜਾ ਮਾਹੀ
How could I leave? How could I go?
Well I was getting high, but still we're feeling low
I didn't want to grieve
I didn't want to know how it felt to survive
See you nevermore
Heart on my sleeve, it's like you didn't know
But still you're talking about how I didn't show
But should I call you, stay easy
And just let it go
And let you back in my life, until it blow
ਤੇਰੀ ਆਸਾ ਦਿਲ ਵਿਚ ਰਖਿਯਾ
ਹਰ ਵੇਲੇ ਰਾਹ ਤਕਿਯਾ ਅੱਖੀਆਂ
ਤੇਰੀ ਆਸਾਂ ਦਿਲ ਵਿਚ ਰਖਿਆ
ਹਰ ਵੇਲੇ ਰਾਹ ਤਕਿਆ ਅੱਖੀਆਂ
ਮਾਹੀ ਤੇਰਾ ਕਦੋਂ ਘਰ ਆਣਾ
ਤਾਣੇ ਮੀਣੇ ਦੇਵਣ ਸਖੀਆਂ
ਆਕੇ ਮੁਖ ਦਿਖਲਾਜਾ ਮਾਹੀ
ਅੱਖੀਆਂ ਦੀ ਪਿਆਸ ਬੁਝਾ ਜਾ ਮਾਹੀ
ਤਕਨੀ ਨੂ ਗਲ ਲਾ ਜਾ ਮਾਹੀ
ਲੋਏ ਲੋਏ ਆਜਾ ਮਾਹੀ, ਆਜਾ ਮਾਹੀ
ਲੋਏ ਲੋਏ ਆਜਾ ਮਾਹੀ, ਆਜਾ ਮਾਹੀ
ਲੋਏ ਲੋਏ.... ਘਰ ਆਜਾ ਮਾਹੀ
ਆਜਾ ਮਾਹੀ, ਆਜਾ ਮਾਹੀ
ਤੂ ਆਏ ਤੇ ਮੈ ਸੇਜ਼ ਬਿਛਾਵਾਂ
ਸਾਮਨੇ ਬਹਿ ਕੇ ਹਾਲ ਸੁਣਾਵਾਂ
ਸਾਮਨੇ ਬਹਿ ਕੇ ਹਾਲ ਸੁਣਾਵਾਂ
ਤੂ ਆਏ ਤੇ ਮੈ ਸੇਜ਼ ਬਿਛਾਵਾਂ
ਸਾਮਨੇ ਬਹਿ ਕੇ ਹਾਲ ਸੁਣਾਵਾਂ
ਜਿੰਦਰੀ ਕੇ ਦੁਖ, ਮੁੱਕ ਜਾਂਣ ਸਾਰੇ
ਜ਼ਖਮ ਹਿਜਰ ਦੇ ਖੋਲ ਵਖਾਵਾ
ਜ਼ਖਮ ਹਿਜਰ ਦੇ ਖੋਲ ਵਖਾਵਾ
ਲਗਿਆ ਦੀ ਲਾਜ ਨਿਭਾ ਜਾ ਮਾਹੀ
ਅੱਖੀਆਂ ਦੀ ਪਿਆਸ ਬੁਝਾ ਜਾ ਮਾਹੀ
ਤਕਨੀ ਨੂ ਗਲ ਲਾ ਜਾ ਮਾਹੀ
ਲੋਏ ਲੋਏ ਆਜਾ ਮਾਹੀ ਆਜਾ ਮਾਹੀ
ਲੋਏ ਲੋਏ ਆਜਾ ਮਾਹੀ, ਆਜਾ ਮਾਹੀ
ਲੋਏ ਲੋਏ ਆਜਾ ਮਾਹੀ, ਆਜਾ ਮਾਹੀ
ਲੋਏ ਲੋਏ ਆਜਾ ਮਾਹੀ , ਆਜਾ ਮਾਹੀ
ਲੋਏ ਲੋਏ.... ਘਰ ਆਜਾ ਮਾਹੀ
_______________________
Overall Meaning:
The lyrics of "Loh Loh" are sung in Punjabi and express the singer's desire for their beloved to return home. The opening lines, "Dil Dil da roag muka ja maahi, Akhiyan di pyaas bujha ja maahi" suggest that the singer's heart is sick and they are thirsty for their lover's return. They plead with their lover to come back and end their pain.
The lyrics also touch on the struggles of a relationship, with lines like "How could I leave? How could I go? Well, I was getting high, but still, we're feeling low," hinting at a sense of conflict and regret. The singer also acknowledges that their lover is important to them and they have kept them in their heart at all times, with the lines "Teri asaan dil vich rakhiya, Har vele raah takkia akhiyaan."
Overall, the song expresses the universal desire to be reunited with someone who is important to us and who we miss deeply. It also touches on the struggles of relationships and the desire to overcome them and reconcile with our loved ones.
Media