ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਦਿਲ ਕਮਲਾ ਡੁੱਬ ਡੁੱਬ ਜਾਵੇ
ਦਿਲ ਕਮਲਾ ਡੁੱਬ ਡੁੱਬ ਜਾਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਰੱਬਾ ਦੁਸ਼ਮਣ ਕਿਸੇ ਨੂੰ ਵੀ ਹਿਜਰ ਦਾ ਰੋਗ ਨਾ ਲਾਵੇ
ਜਮਾਨਾ ਮਾਰਦਾ ਤਾਹਨੇ ਜੁਦਾਈ ਜਾਂ ਪਈ ਖਾਵੇ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਆ ਆ ਆ ਆ ਆ ਆ
ਬੇ-ਕਦ੍ਰੇ ਨਾਲ ਪਰੀਤਾ ਲਾ ਕੇ, ਏਹੋ ਪੁਜਦਿਆ ਹੋਣਾ
ਸੁੰਝ੍ਯਾ ਰਾਹ ਤੱਕਦਿਆ ਰਹਿਣਾ, ਕੱਲੇਆ ਬੇਹ ਕੇ ਰੋਣਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਸਜਨਾ ਤੇਰੇ ਬਿਨਾ
ਆ ਆ ਆ ਬੇ-ਪਰਵਾਹੀ ਆਦਤ ਤੇਰੀ, ਏਹੋ ਰੁਜਿਆ ਜਾਨ ਰਾਖਿਯਾਂ
ਸੁਥ੍ਰ੍ਹੇ ਭਾਗ ਨਾ ਜਾਗੇ ਮੇਰੇ, ਸੋਣ ਨਾ ਦੇਣਦਿਆ ਅਖਿਯਾਂ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਸਜਨਾ ਤੇਰੇ ਬਿਨਾ
ਤੰਨ ਵੀ ਪਿਆਸਾ , ਮੰਨ ਵੀ ਪਿਆਸਾ , ਤੈਨੂ ਕੋਲ ਬੁਲਾਵਾਂ
ਤੂ ਆਵੇ ਤੇ ਜਾਨ ਨਾ ਦੇਵਾ , ਜਾਵੇ ਤੇ ਮਰ ਜਾਵਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ
ਸਜਨਾ ਤੇਰੇ ਬਿਨਾ
ਦਿਲ ਕਮਲਾ ਡੁਬ-ਡੁਬ ਜਾਵੇ
ਦਿਲ ਕਮਲਾ ਡੁਬ-ਡੁਬ ਜਾਵੇ, ਸਜਨਾ ਤੇਰੇ ਬਿਨਾ
ਸਜਨਾ ਤੇਰੇ ਬਿਨਾ ਸਜਨਾ ਤੇਰੇ ਬਿਨਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
_______________________
Overall Meaning:
The lyrics of the song "Sanu Ek Pal Chain Na Aawe" by Nusrat Fateh Ali Khan and Sabri Brothers express the longing and despair of a lover who can't find any peace or solace without their beloved. The repetition of the lines "Sanu ek pal chain na aawe, sajna tere bina" emphasizes the intense yearning and the inability to find any relief or tranquility without the presence of their beloved. The lyrics beautifully convey the deep emotional pain and anguish caused by separation and the desperate desire to be reunited.
The song continues to address the divine, as the singer laments that even God wouldn't inflict the pain of separation on their worst enemy, and that time itself becomes an enemy when it brings the suffering of loneliness and separation. The lyrics also touch upon the helplessness of the lover, expressing that even if they call out for their beloved or cry, it wouldn't make a difference, as they can't control their own destiny.
Overall, the lyrics of "Sanu Ek Pal Chain Na Aawe" depict a profound sense of longing, desperation, and helplessness experienced by a lover who is unable to find any peace or respite without their beloved by their side.
Media