LexicVerse
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 
ਭੁਲ ਗਿਆ ਕਾਵਾਂ ਨੂੰ ਬਨੇਰੇ ਉੱਤੇ ਬੋਲਣਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 

ਨਾਲ ਤੇਰੇ ਮੈਂ ਹੱਸ ਕੇ ਅੱਖੀਆਂ ਲਾਇਆਂ 
ਨਾਲ ਤੇਰੇ ਮੈਂ ਹੱਸ ਕੇ ਅੱਖੀਆਂ ਲਾਇਆਂ 
ਗਲ ਲਾ ਕੇ ਦੁਖ ਤੇਰੇ ਰੋਂਦੇ ਸਦਾ ਨੈਣ ਮੇਰੇ  ਮਾਰ ਗਈਆਂ ਤੇਰੀਆਂ ਜੁਦਾਈਆਂ 
ਨਾਲ ਤੇਰੇ ਮੈਂ ਹੱਸ ਕੇ ਅੱਖੀਆਂ ਲਾਇਆਂ 
ਨਾਲ ਤੇਰੇ ਮੈਂ ਹੱਸ ਕੇ ਅੱਖੀਆਂ ਲਾਇਆਂ 
ਤੇਰੇ ਬਾਝੋਂ ਰਿਹਾ ਕੁਝ ਤਤੜੀ ਦੇ ਕੋਲ ਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 

ਪਿਆਰ ਕਦੀ ਨਾ ਪੌਂਦੀ ਜੇ ਮੈਂ ਜਾਂ ਦੀ 
ਪਿਆਰ ਕਦੀ ਨਾ ਪੌਂਦੀ ਜੇ ਮੈਂ ਜਾਂ ਦੀ 
ਲੋਕੀ ਕਾਹਣੂ ਹੱਸਦੇ ਨੈਣ ਕਾਹਣੂ ਮੱਸਦੇ 
ਸੁਖਾਂ ਦੀਆਂ ਨੀਂਦਰਾਂ ਮੈਂ ਮਾਣ ਦੀ 
ਪਿਆਰ ਕਦੀ ਨਾ ਪੌਂਦੀ ਜੇ ਮੈਂ ਜਾਂ ਦੀ 
ਪਿਆਰ ਕਦੀ ਨਾ ਪੌਂਦੀ ਜੇ ਮੈਂ ਜਾਂ ਦੀ 
ਅੱਖੀਆਂ ਨਾ ਲੌਂਦੀ ਜੇ ਮੈਂ ਹੁੰਦੀ ਅੰਭੋਲ ਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 

ਤੇਰੇ ਬਾਝੋਂ ਸੁੰਨੇ ਜੇ ਲਗਦੇ ਵੇਹੜੇ 
ਤੇਰੇ ਬਾਝੋਂ ਸੁੰਨੇ ਜੇ ਲਗਦੇ ਵੇਹੜੇ 
ਛਡ ਪਰਦੇਸਾਂ ਨੂੰ ਆਜਾ ਹੁਣ ਦੇਸਾਂ ਨੂੰ 
ਵੱਸ ਸਦਾ ਅੱਖੀਆਂ ਨੇ ਨੇਡੇ 
ਤੇਰੇ ਬਾਝੋਂ ਸੁੰਨੇ ਜੇ ਲਗਦੇ ਵੇਹੜੇ 
ਤੇਰੇ ਬਾਝੋਂ ਸੁੰਨੇ ਜੇ ਲਗਦੇ ਵੇਹੜੇ 
ਮਰਜ਼ੀ ਵੇ ਤੇਰੀ ਭਾਵੇਂ ਸਾਡੇ ਨਾਲ ਬੋਲਣਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 



 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ 
ਜਦੋਂ ਦਾ ਤੂੰ ਰੁੱਸ ਗਯੋਂ ਸਾਡੇ ਨਾਲ ਢੋਲਨਾ

_______________________

Overall Meaning:

The Punjab folk song “Sade Naal” has been performed and popularised by many notable musicians, including Nusrat Fateh Ali Khan. The first verse talks about how things change when the person they love becomes upset with them. When that happens, they forget the caresses and start speaking ill of their lover. The chorus repeats that when they get angry with us, they forget everything we shared and start making all the things negative. The second verse talks of looking into the eyes of the one they love and feeling happy when they laugh. But when the person they love is hurt, they cry with them and mourn the separation from them. However, the singer expresses how they cannot be without their loved one, as they feel incomplete and restless.
Media

Related Lyrics

Aaja Tenoon Akhiyan

Aaj Koi Baat Ho Gayi

Aa Gaya Mere Hothon Pe Naam-E-Nabi

Aaja Mere Yaar