ਵੇ ਆਜਾ
ਗ ਮ ਪ ਮ ਗ ਸਾ ਨੀ ਧਾ ਗ ਮ ਪ ਮ ਗ
ਸਾ ਨੀ ਧਾ ਪਾ ਮਾ ਪਾ ਧਾ ਪਾ ਗਾ ਰੇ ਸਾ
ਵੇ ਮਾਹੀ
ਚੁੱਪ ਗਯਾ ਸੱਜਣਾ ਦੇਸ਼ ਬਾਦਲ ਕੇ
ਐਸਾ ਮੁਝਸੇ ਦੂਰ ਹੂਆ
ਖੁਦ ਹੀ ਖੁਦ ਸੇ ਮੈਂ ਪੁਛ੍ਹ ਰਹਿਆ ਹੂਨ
ਐਸਾ ਕ੍ਯਾ ਮੁਝਸੇ ਕਸੂਰ ਹੂਆ
ਫਿਰ ਸੇ ਤੂ ਆਜਾ ਆਯਾ ਤਾ ਜੈਸੇ
ਫਿਰ ਸੇ ਰੂਲਾ ਜਾ ਰੁਲਯਾ ਤਾ ਜੈਸੇ
ਫਿਰ ਸੇ ਤੂ ਆਜਾ ਆਯਾ ਤਾ ਜੈਸੇ
ਆਜਾ ਵੇ ਆਜਾ ਮਾਹੀ ਆਜਾ
ਆਜਾ ਤੈਨੂ ਅੱਖੀਆਂ ਉਡੀਕ ਦੀਆਂ
ਸੱਜਣਾ ਵੇ ਤੈਨੂ ਅੱਖੀਆਂ ਉਡੀਕ ਦੀਆਂ
ਹਾਣੀਆ ਤੈਨੂ ਅੱਖੀਆਂ ਉਡੀਕ ਦੀਆਂ
ਮਿਹਰਮਾ ਵੇ ਤੈਨੂ ਅੱਖੀਆਂ ਉਡੀਕ ਦੀਆਂ
ਹੋ ਅੱਖੀਆਂ ਉਡੀਕ ਦਿਆ ਦਿਲ ਵਾਜਾ ਮਾਰਦਾ
ਅੱਖੀਆਂ ਉਡੀਕ ਦੀਆਂਦਿਲ ਵਾਜਾ ਮਾਰਦਾ
ਅੱਖੀਆਂ ਪਰਦੇਸਿਯਾ, ਆਜਾ ਪਰਦੇਸਿਯਾ
ਆਜਾ ਪਰਦੇਸਿਯਾ ਵਾਸ੍ਤਾ ਹੀ ਪ੍ਯਾਰ ਦਾ
ਆਜਾ ਤੈਨੂ ਅੱਖੀਆਂ ਉਡੀਕ ਦੀਆਂ
ਮਿਹਰਮਾ ਵੇ ਤੈਨੂ ਅੱਖੀਆਂ ਉਡੀਕ ਦੀਆਂ
ਰਾਵਾਂ ਤਕ ਤਕ ਤਕ ਗਈਆਂ ਮੈਂ
ਰਾਵਾਂ ਤਕ ਤਕ ਤਕ ਗਈਆਂ ਮੈਂ
ਕੱਲੇਯਾ ਰਿਹ ਵੇ ਅੱਕ ਗਈਆਂ ਮੈਂ
ਕੱਲੇਯਾ ਰਿਹ ਵੇ ਅੱਕ ਗਈਆਂ ਮੈਂ
ਇਕ ਇਕ ਪਲ ਦਿਲ ਗਿਣਕੇ ਗੁਜ਼ਾਰ ਦਾ
ਇਕ ਇਕ ਪਲ ਦਿਲ ਗਿਣਕੇ ਗੁਜ਼ਾਰ ਦਾ
ਆਜਾ ਪਰਦੇਸਿਯਾ, ਆਜਾ ਪਰਦੇਸਿਯਾ
ਆਜਾ ਪਰਦੇਸਿਯਾ ਵਾਸ੍ਤਾ ਈ ਪ੍ਯਾਰ ਦਾ
ਆਜਾ ਤੈਨੂ ਅੱਖੀਆਂ ਉਡੀਕ ਦੀਆਂ
ਸੱਜਣਾ ਵੇ ਤੈਨੂ ਅੱਖੀਆਂ ਉਡੀਕ ਦੀਆਂ
ਢੋਲਨਾ ਵੇ ਤੈਨੂ ਅੱਖੀਆਂ ਉਡੀਕ ਦੀਆਂ
ਮਿਹਰਮਾ ਵੇ ਤੈਨੂ ਅੱਖੀਆਂ ਉਡੀਕ ਦੀਆਂ
ਦਿਖਤਾ ਨਹੀ ਹੈ
ਦਿਖਤਾ ਨਹੀ ਹੈ ਮੂਝਕੋ ਖੁਦਾ ਅਬ
ਜਬ ਸੇ ਤੂ ਹੈ ਡੋਰ ਹੂਆ
ਸੱਜਣਾ ਵੇ ਆਜਾ ਦਿਲ ਚ ਲਾਏ
ਦਿਲ ਕਿਤਨਾ ਮਜਬੂਰ ਹੂਆ
ਤੂ ਭੀ ਨਾ ਮਾਨੇ
ਤੂ ਭੀ ਖੁਦਾ ਹੈ
ਓ ਰੇ ਖੁਦਾ ਘਰ ਆਜਾ
ਤੇਰੇ ਬਜਓਂ
ਹਨ ਤੇਰੇ ਬਜਓਂ ਮਾਹੀ ਵੇ
ਤੇਰੇ ਬਜਓਂ
ਤੇਰੇ ਤੇਰੇ ਬਜਓਂ
ਤੇਰੇ ਬਜਓਂ
ਦਿਲ ਦਿਆ ਮਿਹਰਮਾ ਵੇ
ਤੇਰੇ ਬਜਓਂ
ਦਿਲ ਦਿਆ ਮਿਹਰਮਾ ਵੇ
ਮੇਰਾ ਜਯੋਣਾ ਕਿਹਦੇ ਜਚਦਾ ਵੇ
ਤੇਰੇ ਬਜਓਂ
ਦਿਲ ਦਿਆ ਮਿਹਰਮਾ ਵੇ
ਮੇਰਾ ਜਯੋਣਾ ਕਿਹਦੇ ਜਚਦਾ ਵੇ
ਤੇਰੇ ਬਜਓਂ
ਤੇਰੇ ਬਜਓਂ
ਤੇਰੇ ਬਜਓਂ
ਦਿਲ ਦਿਆ ਮਿਹਰਮਾ ਵੇ
ਮੇਰਾ ਜਯੋਣਾ ਕਿਹਦੇ ਜਚਦਾ ਵੇ
ਮੇਰਾ ਜਯੋਣਾ ਕਿਹਦੇ ਜਚਦਾ ਵੇ
ਮੇਰੇ ਲੂਨ ਲੂਨ ਵਿਚ
ਓ ਮੇਰੇ ਨਸ ਨਸ ਵਿਚ
ਮੇਰੇ ਲੂਨ ਲੂਨ ਵਿਚ
ਮੇਰੇ ਨਸ ਨਸ ਵਿਚ
ਤੇਰੀ ਯਾਦ ਦਾ ਟੁਂਬਾ ਵੱਜਦਾ ਕਹੀਦਾ
ਅੱਖੀਆਂ ਉਡੀਕ ਦੀਆਂ ਦਿਲ ਵਾਜਾਂ ਮਾਰਦਾ
ਅੱਖੀਆਂ ਉਡੀਕ ਦੀਆਂ ਦਿਲ ਵਾਜਾਂ ਮਾਰਦਾ
ਆਜਾ ਪਰਦੇਸਿਯਾ, ਆਜਾ ਪਰਦੇਸਿਯਾ
ਆਜਾ ਪਰਦੇਸਿਯਾ ਵਾਸ੍ਤਾ ਈ ਪ੍ਯਾਰ ਦਾMedia